ਅਵਲੋਕਨ

ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸਹਿਰੀ ਖੇਤਰ ਵਿਚ ਪਾਣ ਵਾਲੇ ਪਾਣੀ ਅਤੇ ਸੀਵਰੇਜ ਦੀ ਸੇਵਾਂਵਾ ਦੇ ਵਿਕਾਸ ਲਈ 1976 ਵਿਚ ਪੰਜਾਬ ਐਕਟ ਨੰ 28 ਤਹਿਤ ਸਥਾਪਤ ਕੀਤਾ ਗਿਆ ਸੀ| ਪਵਸਸਬ ਦੇ ਸਥਾਪਿਤ ਹੋਣ ਤੋ ਪਹਿਲਾਂ ਇਹ ਸੇਵਾਂਵਾ ਪੰਜਾਬ, ਲੋਕ ਨਰਿਮਾਣ, ਜਨ ਸਹਿਤ ਵਭਾਗ ਦੁਆਰਾ ਮੁਹਇਆ ਕਰਵਾਇਆ ਜਾਂਦੀਆਂ ਸਨ| ਬੋਰਡ ਦੇ ਕਰਨ ਵਾਲੇ ਕੰਮ ਐਕਟ ਵਿੱਚ ਪਰਭਾਸ਼ਤਿ ਹੇਠ ਲਖੇ ਅਨੁਸਾਰ ਹਨ: –

ਪੀਣ ਵਾਲੇ ਪਾਣੀ ਦੀ ਵਿਵਸਥਾ ਲਈ ਪਲਾਨਿੰਗ, ਡਿਜਾਇਨ, ਕੰਸਟ੍ਰਕ੍ਹਨ, ਰਖਰਖਾਵ ਕਰਨ ਸਬੰਧੀ

;ਸੀਵਰੇਜ, ਸੀਵਰੇਜ ਡਿਸਪੋਜਲ ਅਤੇ ਸੀਵਰੇਜ ਦੀ ਟ੍ਰੀਟਮੈਂਟ ਲਈ ਕੰਮ ਜਿਵੇ ਕਿ ਪਲਾਨਿੰਗ, ਡਿਜਾਇਨ, ਕੰਸਟ੍ਰਕਸਨ, ਰਖਰਖਾਵ ਆਦਿ ਕਰਨ ਸਬੰਧੀ|


ਪਵਸਸਬ ਦਾ ਸੰਸਥਾ ਚਾਰਟ