ਪ੍ਰੋਫਾਈਲ

ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਸੇਵਾ ਦੇ ਵਕਾਸ ਨੂੰ ਪੰਜਾਬ ਰਾਜ ਦੇ ਸ਼ਹਰੀ ਖੇਤਰ ਵਿੱਚ ਮੁਹਇਆ ਕਰਵਾਉਣ ਮਕਸਦ ਨਾਲ 1976 ਦੇ ਪੰਜਾਬ ਐਕਟ ਨੰ 28 ਤਹਤਿ ਸਥਾਪਤ ਕੀਤਾ ਗਿਆ ਸੀ| ਪਵਸਸਬ ਦੇ ਸਥਾਪਿਤ ਹੋਣ ਤੋ ਪਹਿਲਾਂ ਇਹ ਸੇਵਾਂਵਾ ਪੰਜਾਬ, ਲੋਕ ਨਰਿਮਾਣ, ਜਨ ਸਹਿਤ ਵਭਾਗ ਦੁਆਰਾ ਮੁਹਇਆ ਕਰਵਾਇਆ ਜਾਂਦੀਆਂ ਸਨ| ਬੋਰਡ ਦੇ ਕਰਨ ਵਾਲੇ ਕੰਮ ਐਕਟ ਵਿੱਚ ਪਰਭਾਸ਼ਤਿ ਹੇਠ ਲਖੇ ਅਨੁਸਾਰ ਹਨਯ –

  1. ਤਫ਼ਤੀਸ਼ ਅਤੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਸਕੀਮ ਦਾ ਸਰਵੇ ਕਰਨ ਸਬੰਧੀ|
  2. ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਫੈਸਿਲਟੀ ਦੀ ਸਕੀਮਾਂ ਤਿਆਰ ਕਰਨੀ, ਜ ਕਿ ਇਕ ਲੋਕਲ ਅਥਾਰਟੀ ਦੇ ਅਧਿਕਾਰ ਖੇਤਰ ਵਿਚ ਆਉਂਦੀਆਂ ਹਨ ਜਾਂ ਇਕ ਤੋ ਜਿਆਦਾ ਲੋਕਲ ਅਥਾਰਟੀ ਦੇ ਅਧਿਕਾਰ ਖੇਤਰ ਵਿਚ ਆਉਦੀਆਂ ਹਨ|;
  3. ਪੀਣ ਵਾਲਾ ਪਾਣੀ ਅਤੇ ਸੀਵਰੇਜ ਫੈਸੀਲਟੀ ਮੁਹਇਆ ਕਰਵਾਉਣ ਸਬੰਧੀ ਸਕੀਮਾਂ ਨੂੰ ਪ੍ਰੋਪਰ ਢੰਗ ਨਾਲ ਲੋਕਲ ਅਥਾਰਟੀ ਦੇ ਅਧਿਕਾਰ ਖੇਤਰ ਵਿਚ ਲਾਗੂ ਕਰਨਾ;
  4. ਪੀਣ ਵਾਲਾ ਪਾਣੀ ਅਤੇ ਸੀਵਰੇਜ ਫੈਸੀਲਟੀ ਨੂੰ ਉਨਾਂ ਏਰੀਏ ਵਿਚ ਲਾਗੂ ਕਰਨਾ ਕਿ ਸਰਕਾਰ ਵਲੋ ਪਬਲਿਕ ਸਹਿਤ ਵਭਾਗ ਵਲੋ ਬੋਰਡ ਨੂੰ ਸੋਪਿਆ ਗਿਆ ਹੈ;
  5. ਸਰਕਾਰ ਦੀ ਪ੍ਰਵਾਨਗੀ ਨਾਲ ਮੁੜਲੀ ਜਰੂਰਤਾਂ ਨੂੰ ਮੁੱਖ ਰਖਦੇ ਹੋਏ ਸਕੀਮਾਂ ਨੂੰ ਪਲਾਨ ਅਤੇ ਲਾਗੂ ਕਰਨਾ;
  6. ਲੋਕਲ ਅਥਾਰਟੀ ਵਿਚ ਵਾਟਰ ਸਪਲਾਈ ਅਤੇ ਸੀਵਰੇਜ ਦੀ ਰਖਰਖਾਵ ਲਈ ਰਖੇ ਜਾਣ ਵਾਲੇ ਕਰਮਚਾਰੀਆਂ ਦੇ ਨਿਯਮ ਬਣਵਾਊਣਾ ਅਤੇ ਵਾਧੂ ਸਟਾਫ ਦਾ ਪ੍ਰੋਵੀਜਨ ਸਬੰਧੀ;
  7. ਕੋਈ ਵੀ ਪੂਰਕ, ਇਤਫਾਕਿਆ ਜਾਂ ਨਤੀਜਾਜਨਕ ਕੰਮ ਉਪਰੋਕਤ ਦਰ੍ਹਾਏ ਗਏ ਕੰਮਾਂ ਤੋ ਇਲਾਵਾ;
  8. ਅਜਹੇ ਹੋਰ ਕੰਮ ਤਜਵੀਜ਼ ਕੀਤਾ ਜਾ ਸਕਦਾ ਹੈ.

ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ 40 ਸਾਲਾਂ ਦੇ ਵਜੂਦ ਦੋਰਾਨ ਕਈ ਤਰਾ ਦੀ ਵਡੀਆਂ ਪੀਣ ਵਾਲੇ ਪਾਣੀ ਅਤੇ ਸੀਵਰੇਜ ਸਕੀਮਾਂ ਜਿਵੇਂ ਵਰਲਡ ਬੈਂਕ ਵਲੋ ਫੰਡਡ ਸਕੀਮਾਂ, ਅਰਬਨ ਰਿਨੂਅਲ ਪ੍ਰੋਜੈਕਟ, ਹੁਡਕੋ ਪ੍ਰੋਜੈਕਟ ਆਦਿ ਸਕੀਮਾਂ ਲਾਗੂ ਕਰਵਾਇਆ ਗਈਆਂ ਹਨ, ਮੋਜੂਦਾ ਬੋਰਡ ਵਲੋ ਕਈ ਸਕੀਮਾਂ ਜਿਵੇ ਕਿ JNNURM, UIDSSMT, PIDB, JICA, River Action Plan, Urban Mission, ਆਦਿ ਸਕੀਮਾਂ ਲਾਗੂ ਕਰਵਾਇਆ ਜਾ ਰਹੀਆਂ ਹਨ|.